Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garabʰ⒤. ਕੁੱਖ ਵਿਚ, ਮਾਂ ਦੇ ਪੇਟ ਵਿਚ, ਜੂਨ ਵਿਚ। in womb; womb to womb. ਉਦਾਹਰਨ: ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਢੇ ॥ Raga Gaurhee 4, 59, 3:2 (P: 171). ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥ (ਜੂਨਾਂ ਵਿਚ ਨ ਪਿਆ). Raga Goojree 5, Vaar 10:3 (P: 520). ਅਨਿਕ ਸਜਾਈ ਗਣਤ ਨ ਆਵੈ ਗਰਭੈ ਗਰਭਿ ਭ੍ਰਮਾਹਿ ॥ (ਜੂਨ). Raga Saarang 5, 111, 1:2 (P: 1225).
|
SGGS Gurmukhi-English Dictionary |
in womb; from womb to womb, in the cycle of life and death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗਰਭ ਵਿੱਚ. “ਗਰਭਿ ਨਾਹੀ ਬਸੰਤ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|