Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garah. ਗ੍ਰਹਿ, ਸੂਰਜ ਚੰਦ ਤੇ ਹੋਰ ਤਾਰੇ। planets, the nodes Rahu and Ketu which cause eclipses and bring misfortune. ਉਦਾਹਰਨ: ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥ (ਰਾਹੂ ਤੇ ਕੇਤੂ ਦੋ ਪਾਪਾਂ ਦੇ ਗ੍ਰਹਿ). Raga Maajh 1, Vaar 9ਸ, 1, 3:1 (P: 142). ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥ (ਭੀੜਾਂ ਦੂਰ ਕੀਤੀਆਂ; ਗ੍ਰਹਿਵਾਲੇ). Raga Aaasaa 5, 120, 1:2 (P: 400).
|
SGGS Gurmukhi-English Dictionary |
(unlucky) planets, bad luck.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गर्ह्. ਧਾ. ਨਿੰਦਾ ਕਰਨਾ. ਦੋਸ਼ ਲਾਉਣਾ. 2. ਦੇਖੋ- ਗ੍ਰਹ. “ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ.” (ਆਸਾ ਮਃ ੫) “ਪਾਪ ਗਰਹ ਦੁਇ ਰਾਹੁ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|