Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garee. 1. ਖੋਪਾ, ਨਾਰੀਏਲ ਦਾ ਮਗਜ਼। 2. ਗੜੀ (ਗੋਦੜੀ); ਗਲੀ ਹੋਈ (ਮਹਾਨਕੋਸ਼)। 1. coconut. 2. rotten patched coat. ਉਦਾਹਰਨਾ: 1. ਗਰੀ ਛੁਹਾਰੇ ਖਾਂਦੀਆਂ ਮਾਣਨੑਿ ਸੇਜੜੀਆ ॥ Raga Aaasaa 1, Asatpadee 11, 3:2 (P: 417). 2. ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥ (ਗੜੀ, ਗੋਦੜੀ). Raga Aaasaa, Kabir, 16, 1:2 (P: 479).
|
SGGS Gurmukhi-English Dictionary |
1. coconut. 2. rotten patched coat.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. coconut kernel, kernel or seed of nuts such as almond/ walnut and groundnut.
|
Mahan Kosh Encyclopedia |
ਵਿ. ਗਲੀਹੋਈ. “ਕਾਹੂੰ ਗਰੀ ਗੋਦਰੀ ਨਾਹੀ.” (ਆਸਾ ਕਬੀਰ) 2. ਨਾਮ/n. ਗਿਰੂ (ਗਿਰੀ). ਮਗ਼ਜ਼. “ਬਦਾਮਨ ਗਰੀ ਸਮਾਈ.” (ਗੁਪ੍ਰਸੂ) 3. ਖੋਪਾ. ਨਰੀਏਲ ਦਾ ਮਗ਼ਜ਼. “ਗਰੀ ਛੁਹਾਰੇ ਖਾਂਦੀਆਂ.” (ਆਸਾ ਅ: ਮਃ ੧) 4. ਗਲੀ. ਵੀਥੀ. “ਖੇਲਤ ਕੁੰਜ ਗਰੀਨ ਕੇ ਬੀਚ.” (ਕ੍ਰਿਸਨਾਵ) “ਗਰੀ ਬਜਾਰ ਬਿਲੋਕਤ ਆਏ.” (ਗੁਪ੍ਰਸੂ) “ਭ੍ਰਮਤ ਲਾਖ ਗਰੀਆ.” (ਕਾਨ ਮਃ ੫) ਅਨੇਕ ਯੋਨੀਆਂ ਤੋਂ ਭਾਵ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|