Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garuṛaa. ਨਰਮ, ਮੂੰਹ ਵਿਚ ਘੁਲ/ਪੰਘਰ ਜਾਣ ਵਾਲਾ, ਰਿੱਧੇ ਹੋਏ ਚਾਵਲ। soft, dissolvable in mouth. ਉਦਾਹਰਨ: ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥ Raga Maajh 1, Vaar 9ਸ, 1, 2:1 (P: 142). ਗਰੁੜਾ ਖਾਣਾ ਦੁਧ ਸਿਉ ਗਾਡਿ ॥ Raga Basant 1, 3, 1:4 (P: 1169).
|
SGGS Gurmukhi-English Dictionary |
soft food. cooked rice.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਗਾਰਿਤ੍ਰ. ਓਦਨ. ਰਿੱਝੇ ਹੋਏ ਚਾਵਲ. “ਗਰੁੜਾ ਖਾਣਾ ਦੁਧ ਸਿਉ ਗਾਡਿ.” (ਬਸੰ ਮਃ ੧) 2. ਸਿੰਧੀ. ਵਿ. ਨਰਮ. ਪਘਰ ਜਾਣ ਵਾਲਾ. “ਭਾਰ ਅਠਾਰਹਿ ਮੇਵਾ ਹੋਵੈ ਗਰੁੜਾ ਹੋਵੈ ਸੁਆਉ.” (ਮਃ ੧ ਵਾਰ ਮਾਝ) ਦੇਖੋ- ਸੁਆਉ ੮. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|