Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garuṛ⒰. ਸੱਪ ਦੇ ਵਿਹੁ ਨੂੰ ਕੱਟਣ ਵਾਲਾ ਗਾਰੂੜ ਮੰਤਰ। antidote, holy text to ward of the poison of snake. ਉਦਾਹਰਨ: ਗਰੁੜੁ ਸਬਦੁ ਮੁਖਿ ਪਾਇਆ ਹਊਮੈ ਬਿਖੁ ਹਰਿ ਮਾਰੀ ॥ Raga Malaar 3, 9, 1:2 (P: 1260).
|
SGGS Gurmukhi-English Dictionary |
antidote, holy text to ward of the poison of snake.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गारुड- ਗਾਰੁੜ. ਗਰੁੜ ਹੈ ਜਿਸ ਦਾ ਦੇਵਤਾ, ਐਸਾ ਸੱਪ ਦਾ ਵਿਹੁ ਦੂਰ ਕਰਨ ਦਾ ਮੰਤ੍ਰ। 2. ਸੱਪ ਦਾ ਵਿਸ਼ ਦੂਰ ਕਰਨ ਵਾਲੀ ਦਵਾਈ. “ਘਸਿ ਗਰੁੜੁ ਸਬਦ ਮੁਖਿ ਲੀਠਾ.” (ਗਉ ਮਃ ੪) ਗੁਰਸ਼ਬਦ ਰੂਪ ਗਾਰੁੜ ਚੱਟਿਆ. ਦੇਖੋ- ਲੀਠਾ. “ਗਰੁੜੁ ਸਬਦੁ ਮੁਖਿ ਪਾਇਆ, ਹਉਮੈ ਬਿਖੁ ਹਰਿ ਮਾਰੀ.” (ਮਲਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|