Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gal. 1. ਗੀਚੀ, ਗਰਦਨ। 2. ਬਾਤ, ਕਥਨ, ਬਚਨ। 3. ਪੁਛ ਪਰਤੀਤ (ਭਾਵ)। 4. ਕੰਮ। 5. ਖਬਰ। 6. ਬੇਨਤੀ, ਅਰਦਾਸ (ਭਾਵ)। 1. neck viz., embrace, bosom. 2. word of advice. 3. function, importance. 4. thing. 5. thing. 6. request, supplication. ਉਦਾਹਰਨਾ: 1. ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥ (ਭਾਵ ਛਾਤੀ). Raga Sireeraag 4, Pahray 3, 2:3 (P: 76). ਉਦਾਹਰਨ: ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥ Raga Gaurhee Chhant 2, 3:2 (P: 243). ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥ (ਗਲੇ ਤੱਕ, ਨੱਕੋ ਨੱਕ). Raga Gaurhee 3, Chhant 3, 1:4 (P: 245). 2. ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥ Raga Maajh 1, Vaar 26, Salok, 1, 1:18 (P: 150). ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ ॥ (ਗੱਲਾਂ ਦਾ ਖੱਟਿਆ ਖਾਣਾ). Raga Gaurhee 4, Vaar 8ਸ, 4, 2:3 (P: 303). ਗੁਰ ਪੂਰੇ ਏਹ ਗਲ ਸਾਰੀ ॥ (ਇਹ ਗਲ ਸਮਝਾਈ ਭਾਵ ਮਤੁ ਸਿਖਿਆ ਉਦੇਸ਼ ਦਿਤਾ ਹੈ). Raga Sorath 5, 80, 1:4 (P: 628). 3. ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ Raga Tilang 1, 5, 1:4 (P: 722). 4. ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥ Raga Bilaaval 4, Vaar 4:5 (P: 850). ਜੋ ਕੀਨੑੀ ਕਰਤਾਰਿ ਸਾਈ ਭਲੀ ਗਲ ॥ (ਉਪਾਉ). Raga Raamkalee 5, Vaar 16:5 (P: 964). 5. ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥ Raga Maaroo 5, Asatpadee 8, 4:3 (P: 1020). 6. ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥ (ਮੰਨੀ ਹੈ). Raga Maaroo 4, Solhaa 2, 14:3 (P: 1071).
|
SGGS Gurmukhi-English Dictionary |
1. neck. 2. talk, spoken words, statement, request, anything said/spoken. 3. status of, awareness/news about, issues regarding. 4. action.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गल्. ਧਾ. ਖਾਣਾ, ਨਿਗਲਣਾ, ਗਲਣਾ, ਟਪਕਣਾ, ਚੁਇਣਾ, ਨਸ਼੍ਟ ਕਰਨਾ। 2. ਨਾਮ/n. ਗਲਾ. ਕੰਠ। 3. ਕਪੋਲ. ਦੇਖੋ- ਗੱਲ. “ਗਲਾ ਪਿਟਨਿ ਸਿਰ ਖੁਹੇਨਿ.” (ਸਵਾ ਮਃ ੧) 4. ਦੇਖੋ- ਗਲਾ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|