Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavaa-i. 1. ਮੇਟ ਕੇ, ਗਵਾ ਕੇ। 2. ਬੇ ਅਰਥ ਲੰਘਾ ਕੇ। 3. ਖੋਹ/ਗੁੰਮਾ/ਗੁਆ ਦੇਣਾ। 4. ਖਤਮ ਕਰ, ਦੂਰ ਕਰ, ਮੇਟ ਕੇ। l. eliminating, dispelling. 2. passing (uselessly/aimlessly, futile). 3. losing. 4. efface, abondon. ਉਦਾਹਰਨਾ: 1. ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ Raga Sireeraag 3, 36, 4:1 (P: 27). 2. ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ ॥ Raga Sireeraag 3, 47, 2:3 (P: 32). 3. ਮਨਮੁਖ ਸਬਦ ਨ ਜਾਣਨੀ ਜਾਸਨਿ ਪਤਿ ਗਵਾਇ. Raga Sireeraag 3, 52, 3:2 (P: 33). ਰੋਵੈ ਦਹਸਿਰ ਲੰਕ ਗਵਾਇ ॥ Raga Raamkalee 3, Vaar 14, Salok, 1, 1:7 (P: 954). 4. ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥ Raga Sireeraag 3, 64, 2:2 (P: 39). ਨਾਨਕ ਰੋਗੁ ਗਵਾਇ ਮਿਲਿ ਸਤਗੁਰ ਸਾਧੂ ਸਜਨਾ ॥ Raga Gaurhee 4, Vaar 3, Salok, 4, 1:2 (P: 301). ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥ (ਦੂਰ ਕਰ). Raga Bihaagarhaa 4, Vaar 9ਸ, 3, 1:1 (P: 551).
|
SGGS Gurmukhi-English Dictionary |
1. by losing/eliminating/dispelling/removing/giving up. 2. is/are passing/losing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਗਾਇਨ ਕਰਾਕੇ। 2. ਗਵਾ (ਖੋ) ਕੇ. ਦੇਖੋ- ਗਵਾਉਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|