Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavaa-i-ḋaa. 1. ਛਡ ਦਿੰਦਾ। 2. ਗਵਾ ਲੈਂਦਾ ਹੈ। 3. ਗਵਾਉਂਦਾ, ਦੂਰ ਕਰਦਾ, ਮੇਟਦਾ, ਖਤਮ ਕਰਦਾ। 1. get rid of. 2. loses. 3. dispel. ਉਦਾਹਰਨਾ: 1. ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥ Raga Maaroo 1, Solhaa 13, 11:3 (P: 1034). 2. ਕਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ ॥ Raga Maaroo 5, Solhaa 5, 5:3 (P: 1075). 3. ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥ Raga Maaroo 3, Solhaa 19, 12:3 (P: 1063).
|
|