Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavaa-ee. 1. ਮੇਟ ਕੇ, ਗਵਾ ਕੇ। 2. ਬੇ ਅਰਥ ਲੰਘਾ ਕੇ। 3. ਗਵਾ ਕੇ। 4. ਦੂਰ ਕੀਤੀ, ਖਤਮ ਕੀਤੀ। 1. given up. 2. losing aimlessly. 3. lost. 4. lose, done away, extenguished. ਉਦਾਹਰਨਾ: 1. ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥ Raga Sireeraag 3, Asatpadee 22, 7:2 (P: 68). 2. ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ Raga Gaurhee 1, 18, 1:1 (P: 156). 3. ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥ Raga Sireeraag 1, 24, 4:2 (P: 23). 4. ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ ॥ (ਖਤਮ ਕਰ ਬੈਠੇ). Raga Sireeraag 3, 45, 2:2 (P: 31). ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ ॥ (ਮਾਰ ਕੇ ਦੂਰ ਕੀਤੀ ਭਾਵ ਮਾਰ ਦਿਤੀ). Raga Gaurhee 3, Asatpadee, 2, 8:2 (P: 230). ਤ੍ਰਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥ (ਦੂਰੀ ਹੋਈ/ਤ੍ਰਿਪਤ ਹੋ ਗਈ). Raga Soohee 4, 5, 1:2 (P: 732).
|
SGGS Gurmukhi-English Dictionary |
1. given up, lost. wasted, done away with, extinguished. 2. on losing, on giving up. 3. lose, do away with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|