Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavaa-ee-aa. 1. ਗਵਾ ਲਈ ਹੈ। 1. have lost. ਉਦਾਹਰਨਾ: 1. ਸਾਹਾਂ ਸੁਰਤਿ ਗਵਾਈਆ ਰੰਗ ਤਮਾਸੈ ਚਾਇ ॥ Raga Aaasaa 1, Asatpadee 11, 5:2 (P: 417). 2. ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥ (ਦੂਰ ਕੀਤੀਆਂ, ਮਿਟਾਈਆਂ). Raga Gaurhee 4, Vaar 23:5 (P: 313).
|
|