Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavaavėh. ਗੁਅਉਂਦਾ। waste, banish, rid of. ਉਦਾਹਰਨ: ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨੁਦਿਨ ਦੁਖਿ ਵਿਹਾਣੀ ॥ (ਗੁਆ ਬਹਿੰਦਾ ਹੈ). Raga Sireeraag 3, 45, 1:2 (P: 31). ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ ॥ (ਦੂਰ ਕਰ ਲਵੇ). Raga Bhairo 3, 12, 1:2 (P: 1130).
|
|