Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavæ. ਪਹੁੰਚੇ। reach, arrive at. ਉਦਾਹਰਨ: ਹਰਿ ਦਰਗਹ ਕਹੁ ਕੈਸੇ ਗਵੈ ॥ Raga Gaurhee 5, Sukhmanee 12, 3:6 (P: 278).
|
Mahan Kosh Encyclopedia |
ਗਮਨ ਕਰਦਾ ਹੈ. ਜਾਂਦਾ ਹੈ. ਪਹੁਚਦਾ ਹੈ. ਦੇਖੋ- ਗਵੇ। 2. ਜਾਵੇ. ਪਹੁਚੇ. “ਹਰਿਦਰਗਹ ਕਹੁ ਕੈਸੇ ਗਵੈ?” (ਸੁਖਮਨੀ) 3. ਗਵੈਂ. ਗਮਨ ਕਰਦੇ (ਜਾਂਦੇ) ਹਨ. “ਗਵੈਂ ਹਜਾਰ ਪਿਛਾਰੀ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|