Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gėhbar. ਬਹੁਤ ਸੰਘਨਾ। utterly dense. ਉਦਾਹਰਨ: ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥ Raga Aaasaa 5, Chhant 14, 1:2 (P: 461).
|
SGGS Gurmukhi-English Dictionary |
utterly dense.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਹਬਰਾ) ਸੰ. गहवर- ਗਹ੍ਵਰ. ਨਾਮ/n. ਅਤਿ ਸੰਘਣਾ ਬਣ (ਵਨ), ਜਿਸ ਵਿੱਚ ਚਲਣਾ ਔਖਾ ਹੋਵੇ. “ਗਹਬਰ ਬਨ ਘੋਰ, ਗਹਬਰ ਬਨ ਘੋਰ ਹੇ!” (ਆਸਾ ਛੰਤ ਮਃ ੫) 2. ਔਖਾ ਥਾਂ. ਜਿਸ ਜਗਾ ਪਹੁਚਣਾ ਮੁਸ਼ਕਿਲ ਹੈ। 3. ਗੁਫ਼ਾ ਕੰਦਰਾ। 4. ਦੰਭ. ਪਾਖੰਡ। 5. ਗੰਭੀਰ ਅਰਥ। 6. ਜਲ। 7. ਵਿ. ਗੁਪ੍ਤ। 8. ਗੂੜ੍ਹਾ. ਗਾੜ੍ਹਾ. “ਲਾਲ ਗੁਲਾਲ ਗਹਬਰਾ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|