Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahi-o. ਪਕੜਿਆ, ਭਾਵ ਕਾਬੂ ਵਿਚ ਕੀਤਾ, ਧਾਰਨ ਕੀਤਾ। 1. restrained; embarked; embraced. ਉਦਾਹਰਨ: ਸਾਧੋ ਇਹੁ ਮਨੁ ਗਹਿਓ ਨ ਜਾਈ ॥ Raga Gaurhee 9, 4, 1:1 (P: 219). ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥ (ਪਕੜਿਆ). Raga Gaurhee, Kabir, 57, 1:2 (P: 336). ਉਦਾਹਰਨ: ਮਨ ਰੇ ਗਹਿਓ ਨ ਗੁਰ ਉਪਦੇਸੁ ॥ (ਧਾਰਨ ਕੀਤਾ). Raga Sorath 9, 10, 1:1 (P: 633).
|
SGGS Gurmukhi-English Dictionary |
1. held, restrained. 2. embraced, grasped.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਹਿਆ) ਪਕਿੜਆ. ਫੜਿਆ। 2. ਗ੍ਰਹਣ ਕੀਤਾ. ਅੰਗੀਕਾਰ ਕੀਤਾ. “ਮਨ ਰੇ, ਗਹਿਓ ਨ ਗੁਰਉਪਦੇਸੁ.” (ਸੋਰ ਮਃ ੯) 2. ਨਾਮ/n. ਗਿਰੋ ਰੱਖਿਆ ਪਦਾਰਥ. ਰੇਹਨ ਰੱਖੀ ਵਸਤੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|