Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahéraa. 1. ਗੰਭੀਰਤਾ ਵਾਲਾ। 2. ਗਹਿਰਾ, ਡੂੰਘਾ ਥਾਂ, ਖਾਤਾ (ਸ਼ਬਦਾਰਥ, ਦਰਪਣ) (‘ਮਹਾਨਕੋਸ਼ ਤੇ ਗਿਰਾਰਥ ਕੋਸ਼’ ਅਰਥ ‘ਸੰਘਣਾ ਬਨ’ ਕਰਦਾ ਹੈ)। 1. sober due to excellencies. 2. pit; dense forest. ਉਦਾਹਰਨਾ: 1. ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥ (ਗੁਣਾਂ ਕਰਕੇ ਗੰਭੀਰ). Raga Maajh 5, 41, 4:2 (P: 106). 2. ਮਨ ਰੇ ਸੰਸਾਰੁ ਅੰਧ ਗਹੇਰਾ ॥ Raga Sorath, Kabir, 1, 1:1 (P: 654).
|
SGGS Gurmukhi-English Dictionary |
profound, rich with, ocean of.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਗੰਭੀਰਤਾ ਵਾਲਾ. ਗਹ੍ਵਰ. “ ਸਾਹਿਬ ਗੁਣੀਗਹੇਰਾ.” (ਸੋਰ ਮਃ ੫) 2. ਸੰਘਣਾ ਬਣ. “ਮਨ ਰੇ, ਸੰਸਾਰ ਅੰਧਗਹੇਰਾ.” (ਸੋਰ ਕਬੀਰ) 3. ਗ੍ਰਹਣ ਕਰਤਾ. ਫੜਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|