Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahæ. 1. ਪਕੜਨਾ। 2. ਗ੍ਰਹਿਣ ਕਰਦਾ ਹੈ। 3. ਗਾਂਹਦਾ ਹੈ, ਫਿਰਦਾ ਹੈ। 1. grasp, sieze. 2. hold, acquires. 3. wanders. ਉਦਾਹਰਨਾ: 1. ਅਗਹ ਗਹੈ ਗਹਿ ਗਗਨ ਰਹਾਈ ॥ Raga Gaurhee, Kabir, Baavan Akhree, 9:4 (P: 340). ਮਨੂਆ ਉਲਟਿ ਸੁੰਨ ਮਹਿ ਗਹੈ ॥ (ਟਿਕਾਣਾ ਪਕੜਦਾ ਹੈ ਭਾਵ ਰਹਿੰਦਾ ਹੈ). Raga Raamkalee, Bennee, 1, 5:4 (P: 974). 2. ਬੰਦਉ ਹੋਇ ਬੰਦਗੀ ਗਹੈ ॥ Raga Gaurhee, Kabir, Baavan Akhree, 29:1 (P: 342). 3. ਭਰਮੇ ਭੂਲਾ ਸਭਿ ਤੀਰਥ ਗਹੈ ॥ Raga Raamkalee 3, Vaar 5, Salok, 3, 1:3 (P: 948).
|
SGGS Gurmukhi-English Dictionary |
1. grasps, holds, seizes; acquires. 2. wanders.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗ੍ਰਹਣ ਕਰਦਾ ਹੈ। 2. ਗਾਹੈ। 3. ਅਵਗਾਹੈ. ਸਨਾਨ ਕਰਦਾ ਹੈ. “ਭਰਮੇ ਭੂਲਾ ਸਭਿ ਤੀਰਥ ਗਹੈ.” (ਮਃ ੩ ਵਾਰ ਰਾਮ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|