Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaaᴺṫʰ⒤. 1. ਗੰਢਨਾ। 2. ਗੰਢ। 3. ਪੋਟਲੀ। 4. ਪਲੇ, ਚਾਦਰ ਦੇ ਲੜ ਵਿਚ। 1. to mend, to repair. 2. knot, puzzle. 3. small bundle. 4. skirt, outer end of the shirt. ਉਦਾਹਰਨਾ: 1. ਚਮਰਟਾ ਗਾਂਠਿ ਨ ਜਨਈ ॥ Raga Sorath Ravidas, 7, 1:1 (P: 659). 2. ਤਬ ਇਹ ਮਤਿ ਜਊ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥ Raga Bilaaval, Kabir, 12, 1:1 (P: 857). 3. ਦੇਵ ਸੰਸੈ ਗਾਂਠਿ ਨ ਛੁਟੈ ॥ Raga Raamkalee Ravidas, 1, 1:1 (P: 973). 4. ਗਾਂਠਿ ਨ ਬਾਧਉ ਬੇਚਿ ਨ ਖਾਉ ॥ (ਗੰਢ ਨਹੀਂ ਬੰਨਦਾ). Raga Bhairo, Kabir, 1, 1:2 (P: 1157).
|
SGGS Gurmukhi-English Dictionary |
1. knot, union, small bundle, a pouched know tied to robe/end of skirt. 2. to repair using ties.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਾਠਾ, ਗਾਠਿ, ਗਾਠੀ, ਗਾਂਠੀ) ਸੰ. ਗ੍ਰੰਥਿ ਗੱਠ. ਗਾਂਠ. ਗੰਢ. “ਬਿਨੁ ਗੁਰੁ ਗਾਠਿ ਨ ਛੂਟਈ.” (ਸੋਰ ਅ: ਮਃ ੧) “ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ?” (ਫੁਨਹੇ ਮਃ ੫) “ਗਾਂਠੀ ਭਿਨਿਭਿਨਿ ਭਿਨਿ ਤਣੀਏ.” (ਬਿਲਾ ਮਃ ੫) 2. ਗੱਠ ਵਿੱਚ. ਗ੍ਰੰਥੀ ਮੇ. “ਗਾਂਠਿ ਨ ਬਾਂਧਉ ਬੇਚਿ ਨ ਖਾਉ.” (ਭੈਰ ਕਬੀਰ) “ਟਕਾ ਚਾਰ ਗਾਂਠੀ.” (ਸਾਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|