Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaagar⒤. ਮਿਟੀ ਅਥਵਾ ਧਾਤ ਦਾ ਸੌੜੈ ਮੂੰਹ ਵਾਲਾ ਪਾਣੀ ਆਦਿ ਲਿਆਉਣ ਵਾਲਾ ਬਰਤਨ। earthen-body pitcher. ਉਦਾਹਰਨ: ਕਾਚੀ ਗਾਗਰਿ ਸਰਪਰ ਫੁਟੈ ॥ Raga Gaurhee 5, Baavan Akhree, 21:6 (P: 254).
|
SGGS Gurmukhi-English Dictionary |
pitcher, the pitcher, in/to the pitcher.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਾਗਰ, ਗਾਗਰੀ) ਸੰ. ਗਰਗਰੀ. ਨਾਮ/n. ਧਾਤੁ ਅਥਵਾ- ਮਿੱਟੀ ਦਾ ਤੰਗ ਮੂੰਹ ਵਾਲਾ ਜਲ ਲਿਆਉਣ ਦਾ ਪਾਤ੍ਰ. ਪਾਣੀ ਭਰਣ ਵੇਲੇ ਗਰ ਗਰ ਸ਼ਬਦ ਕਰਣ ਤੋਂ ਇਹ ਸੰਗ੍ਯਾ ਹੈ. ਕਲਸ਼. ਘੜਾ. “ਟੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ.” (ਸਾਰ ਮਃ ੫) “ਨਿਤ ਉਠਿ ਕੋਰੀ ਗਾਗਰਿ ਆਨੈ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|