Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaaṫʰaa. ਗੰਢ, ਸ਼ੇਖੀ ਮਾਰਨੀ। talks tall. ਉਦਾਹਰਨ: ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥ (ਕਲਪਣਾ ਦੀ ਗੰਢ). Raga Maaroo 5, 15, 1:2 (P: 1003).
|
SGGS Gurmukhi-English Dictionary |
knot.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਾਠਿ, ਗਾਂਠਿ, ਗਾਠੀ, ਗਾਂਠੀ) ਸੰ. ਗ੍ਰੰਥਿ ਗੱਠ. ਗਾਂਠ. ਗੰਢ. “ਬਿਨੁ ਗੁਰੁ ਗਾਠਿ ਨ ਛੂਟਈ.” (ਸੋਰ ਅ: ਮਃ ੧) “ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ?” (ਫੁਨਹੇ ਮਃ ੫) “ਗਾਂਠੀ ਭਿਨਿਭਿਨਿ ਭਿਨਿ ਤਣੀਏ.” (ਬਿਲਾ ਮਃ ੫) 2. ਗੱਠ ਵਿੱਚ. ਗ੍ਰੰਥੀ ਮੇ. “ਗਾਂਠਿ ਨ ਬਾਂਧਉ ਬੇਚਿ ਨ ਖਾਉ.” (ਭੈਰ ਕਬੀਰ) “ਟਕਾ ਚਾਰ ਗਾਂਠੀ.” (ਸਾਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|