Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaaḋhan. ਜੋੜ, ਗਾਂਢੇ। hatch. ਉਦਾਹਰਨ: ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ ॥ (ਭਾਵ ਸਬੰਧ). Raga Gaurhee 5, 59, 3:1 (P: 171).
|
Mahan Kosh Encyclopedia |
(ਗਾਂਢਣਾ) ਕ੍ਰਿ. ਗ੍ਰੰਥਨ. ਗੁੰਦਣਾ. ਪਰੋਣਾ। 2. ਜੋੜਨਾ. “ਟੂਟੀ ਗਾਢਨਹਾਰ ਗੋਪਾਲ.” (ਸੁਖਮਨੀ) “ਕੂਰੇ ਗਾਢਨ ਗਾਢੇ.” (ਗਉ ਮਃ ੪) “ਜਨਮ ਜਨਮ ਕਾ ਟੂਟਾ ਗਾਂਢਾ.” (ਪ੍ਰਭਾ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|