Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaam. ਗਾਉਣਾ, ਗਾਇਨ ਕਰਨਾ, ਵੇਖੋ ‘ਗਾਮੁ’. ਉਦਾਹਰਨ: ਕਾਮਧੇਨ ਹਰਿ ਹਰਿ ਗੁਣ ਗਾਮ ॥ Raga Gaurhee 5, Sukhmanee 2, 8:2 (P: 265).
|
SGGS Gurmukhi-English Dictionary |
the singing of, the musical recitation of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. foot, pace; n.f. amble, horse's gait at walking pace; see also ਗਰਾਂ village.
|
Mahan Kosh Encyclopedia |
ਸੰ. ਗਮਨ. ਗਤਿ. ਚਾਲ. “ਚਲ ਕੇ ਗਜਗਾਮੈ.” (ਕ੍ਰਿਸਨਾਵ) 2. ਗਾਵਨ. ਗਾਇਨ. ਗਾਨ. “ਹਰਿ ਹਰਿ ਗੁਣ ਗਾਮ.” (ਸੁਖਮਨੀ) 3. ਸੰ. ਗ੍ਰਾਮ. ਵਿ. ਸਮੁਦਾਯ. “ਮਿਲੈ ਕ੍ਰਿਪਾ ਗੁਣ ਗਾਮ.” (ਟੋਡੀ ਮਃ ੫) 4. ਨਾਮ/n. ਪਿੰਡ. ਗਾਂਵ. ਗ੍ਰਾਮ. “ਗਾਮ ਕਿਸੀ ਮੇ ਸੋ ਨਹਿ ਰਹੈਂ.” (ਗੁਪ੍ਰਸੂ) 5. ਫ਼ਾ. [گام] ਕ਼ਦਮ. ਪੈਰ। 6. ਘੋੜੇ ਦਾ ਲਗਾਮ। 7. ਘੋੜੇ ਦੀ ਇੱਕ ਖ਼ਾਸ ਚਾਲ. ਕਦਮ ਕਦਮ ਸਾਧਾਰਣ ਚਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|