Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaarav⒰. ਅਹੰਕਾਰ. ਉਦਾਹਰਨ: ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ ॥ Sava-eeay of Guru Ramdas, Nal-y, 7:1 (P: 1399).
|
SGGS Gurmukhi-English Dictionary |
pride, vanity, ego.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਾਰਵ) ਦੇਖੋ- ਗਾਰਬ। 2. ਗੌਰਵ. ਗੁਰੁਤਾ. ਵਡਿਆਈ. “ਧਨਹਿ ਕਿਆ ਗਾਰਵੁ ਦਿਜੈ?” (ਸਵੈਯੇ ਮਃ ੪ ਕੇ) 3. ਗਿਰਿਵ੍ਰਜ ਦੇ ਆਸਪਾਸ ਦਾ ਇਲਾਕਾ, ਜੋ ਬਿਹਾਰ ਵਿੱਚ ਹੈ. ਗਿਰਿਵ੍ਰਜ (ਜਿਸ ਦਾ ਹੁਣ ਨਾਉਂ ਰਾਜਗ੍ਰਿਹ ਹੈ) ਕਿਸੇ ਸਮੇਂ ਮਗਧ ਦੀ ਰਾਜਧਾਨੀ ਸੀ. “ਗਾਰਵ ਦੇਸ ਬਸਤ ਹੈ ਜਹਾਂ.” (ਚਰਿਤ੍ਰ ੩੧੦). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|