Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaalé. ਉਦਾਹਰਨ: ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥ (ਗਾਲੇ ਭਾਵ ਫਿਟਕਾਰੇ ਹੋਏ). Raga Gaurhee 4, Vaar 10ਸ, 4, 1:4 (P: 305). ਇਨਿ ਦੁਬਿਧਾ ਘਰ ਬਹੁਤੇ ਗਾਲੇ ॥ (ਨਾਸ ਕੀਤੇ ਹਨ). Raga Maaroo 1, Solhaa 9, 13:2 (P: 1029).
|
|