Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaav-é. ਗਾਵੀਏ, ਗਾਇਨ ਕਰੀਏ, ਗਾਇਨ ਕਰਦੇ/ਗਾਉਂਦੇ ਹਨ. ਉਦਾਹਰਨ: ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥ Raga Sireeraag 5, Chhant 3, 1:5 (P: 80). ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ ॥ (ਗਾਉਂਦੇ ਹਨ). Raga Aaasaa 5, Chhant 5, 3:3 (P: 456).
|
SGGS Gurmukhi-English Dictionary |
sing, recite.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|