Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaavaṇi-aa. 1. ਗਾਉਣ ਵਾਲਿਆਂ ਨੂੰ। 2. ਗਾਉਣ ਲਗੇ। ਉਦਾਹਰਨਾ: 1. ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ. Raga Maajh 1, Asatpadee 1, 8:3 (P: 109). 2. ਗੁਰਮਤੀ ਪਰਗਾਸ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ॥ Raga Maajh 1, Asatpadee 2, 1:2 (P: 110).
|
|