Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaah. 1. ਗਾਹਨ ਵਾਲੇ, ਸੂਝ ਵਾਲੇ, ਸਮਝਨ ਵਾਲੇ। 2. ਅੰਗੀਕਾਰ ਕਰਨਾ, ਵਿਚਾਰ ਕਰਨਾ। 1. scholars. 2. adopted, accepted. ਉਦਾਹਰਨਾ: 1. ਸੁਣਿਐ ਸਰਾ ਗੁਣਾ ਕੇ ਗਾਹ ॥ Japujee, Guru Nanak Dev, 11:1 (P: 3). 2. ਅਖਰੀ ਗਿਆਨੁ ਗੀਤ ਗੁਣ ਗਾਹ ॥ Japujee, Guru Nanak Dev, 19:5 (P: 4).
|
SGGS Gurmukhi-English Dictionary |
exploration, deep understanding.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. a spread of harvested crop awaiting or under crushing or threshing; informal/ things lying helter-skelter, disorder.
|
Mahan Kosh Encyclopedia |
ਸੰ. गाह् ਧਾ. ਨਸ਼੍ਟ ਕਰਨਾ, ਤੋੜਨਾ, ਹਿਲਾਉਣਾ, ਹੇਠ ਉੱਪਰ ਕਰਨਾ, ਸਨਾਨ ਕਰਨਾ। 2. ਨਾਮ/n. ਗਾਹਣ ਦੀ ਕ੍ਰਿਯਾ. “ਲਾਟੂ ਮਧਾਣੀਆਂ ਅਨਗਾਹ.” (ਵਾਰ ਆਸਾ) 3. ਗ੍ਰਹਣ. ਅੰਗੀਕਾਰ. “ਅਖਰੀ ਗਿਆਨੁ ਗੀਤ ਗੁਣਗਾਹ.” (ਜਪੁ) 4. ਸੰ. ਗਾਹ. ਗੰਭੀਰਤਾ. ਡੂੰਘਿਆਈ। 5. ਫ਼ਾ. [گاہ] ਜਗਾ. ਥਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|