Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaahu. 1. ਗਾਇਣ/ਵਿਚਾਰ ਕਰਨਾ। 2. ਸਿਟਾ ਮਸਲ ਕੇ ਦਾਣੇ ਕੱਢਣ ਦੀ ਕ੍ਰਿਆ। 1. delibrate. 2. the act of separating grain by thrashing. ਉਦਾਹਰਨਾ: 1. ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥ (ਗਾਇਣ/ਦੀਰਘ ਵਿਚਾਰ ਕਰਨੀ). Raga Maajh 5, Baaraa Maaha-Maajh, 11:4 (P: 135). 2. ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥ Raga Goojree, Trilochan 1, 4:2 (P: 526).
|
Mahan Kosh Encyclopedia |
ਦੇਖੋ- ਗਾਹ। 2. ਗਾਇਨ ਕਰ। 3. ਦੇਖੋ- ਗਾਹਨ 2. “ਮਿਲਿ ਸਾਧੂ ਗੁਣ ਗਾਹੁ.” (ਮਾਝ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|