Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gi-aaṫaa. 1. ਗਿਆਨ ਵਾਨ, ਜਾਣਨ ਵਾਲੇ, ਗਿਆਨੀ। 2. ਜਾਣ ਬੁਝ ਕੇ, ਸੁਚੇਤ ਰੂਪ ਵਿਚ। ਉਦਾਹਰਨਾ: 1. ਇਕਿ ਮਨ ਹੀ ਗਿਆਤਾ ॥ Raga Sireeraag 5, Asatpadee 27, 6:3 (P: 71). 2. ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥ Raga Gaurhee, Kabir, 67, 1:2 (P: 338).
|
SGGS Gurmukhi-English Dictionary |
1. learned, knowledgeable. 2. deliberately, with full understanding.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. n.m. knower, knowing, knowledgeable, informed, familiar, wise, intelligent person.
|
Mahan Kosh Encyclopedia |
ਸੰ. ज्ञाता. ਵਿ. ਜ੍ਚਾਤ੍ਰਿ. ਜਾਣਨ ਵਾਲਾ. ਗ੍ਯਾਨੀ। 2. ਗਾਤ੍ਰ ਨੂੰ. ਸ਼ਰੀਰ ਨੂੰ. “ਕਿਆ ਜਲਿ ਬੋਰਿਓ ਗਿਆਤਾ?” (ਗਉ ਕਬੀਰ) ਜਲ ਵਿੱਚ ਗਾਤ ਡੋਬਣ ਤੋਂ ਕੀ ਹੈ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|