Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gi-aarėh. ਯਾਰਾਂ, ਗਿਣਤੀ ਵਿਚ ਦਸ ਤੋਂ ਅਗਲਾ ਤੇ 12 ਤੋਂ ਪਹਿਲਾਂ ਦੀ ਗਿਣਤੀ. ਉਦਾਹਰਨ: ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥ Raga Parbhaatee, Kabir, 2, 3:2 (P: 1349).
|
Mahan Kosh Encyclopedia |
ਗ੍ਯਾਰਾਂ. ਏਕਾਦਸ਼. “ਗਿਆਰਹ ਮਾਸ ਪਾਸ ਕੈ ਰਾਖੇ.” (ਪ੍ਰਭਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|