Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gi-aas. ਇਕਾਦਸੀ ਦਾ ਵਰਤ.
ਉਦਾਹਰਨ:
ਬ੍ਰਹਮ ਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥ Raga Parbhaatee, Kabir, 2, 3:1 (P: 1349).

SGGS Gurmukhi-English Dictionary
fast on the eleventh day of lunar month.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਨਾਮ/n. ਗਿਆਰਸ. ਏਕਾਦਸ਼ੀ. ਚੰਦ੍ਰਮਾ ਦੀ ਗ੍ਯਾਰਵੀਂ ਤਿਥਿ. “ਬ੍ਰਹਮਨ ਗਿਆਸ ਕਰਹਿ ਚਉਬੀਸਾ.” (ਪ੍ਰਭਾ ਕਬੀਰ) ਬ੍ਰਾਹਮਣ ਸਾਲ ਵਿੱਚ ੨੪ ਏਕਾਦਸ਼ੀਆਂ ਦਾ ਵ੍ਰਤ ਰਖਦੇ ਹਨ। 2. ਸੰ. ज्ञास- ਜ੍ਚਾਸ.{721} ਨਜ਼ਦੀਕੀ ਰਿਸ਼ਤੇਦਾਰ. ਸਕਾ। 3. ਦੇਖੋ- ਗਯਾਸ.

Footnotes:
{721} ਸੰਸਕ੍ਰਿਤ ज्ञ ਅੱਖਰ ਜ-ਞ ਦੇ ਮੇਲ ਤੋਂ ਹੈ, ਇਸ ਵਾਸਤੇ ਉਸ ਦੀ ਸ਼ਕਲ ਪੰਜਾਬੀ ਅੱਖਰਾਂ ਵਿੱਚ ਜ੍ਚ ਹੈ. ਇਸ ਅੱਖਰ ਦਾ ਪ੍ਰਚਾਰ ਹੋਣਾ ਔਖਾ ਮਾਲੂਮ ਹੁੰਦਾ ਹੈ, ਇਸ ਲਈ ਦੋ ਚਾਰ ਥਾਂ ਇਸ ਦੀ ਸ਼ਕਲ ਦੇਕੇ ਬਹੁਤ ਕਰਕੇ ‘ਗ੍ਯ’ ਹੀ ਲਿਖਿਆ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits