Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Girsaṫ⒤. ਉਦਾਹਰਨ: ਗਿਰਸਤੀ ਗਿਰਸਤਿ ਧਰਮਾਤਾ ॥ (ਘਰ ਬਾਰ ਵਿਚ ਮਸਤ ਹੈ). Raga Sireeraag 5, Asatpadee 27, 4:3 (P: 71). ਮਾਇਆ ਗਿਰਸਤਿ ਭ੍ਰਮਤੁ ਹੈ ਪ੍ਰਾਨੀ ਰਖਿ ਲੇਵਹੁ ਜਨੁ ਅਪਨਾ ॥ (ਪਕੜਿਆ ਹੋਇਆ). Raga Bilaaval 4, 1, 2:1 (P: 799).
|
SGGS Gurmukhi-English Dictionary |
in the family life, in the householder affairs. caught up with, entangled in, gripped by.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗਿਰਸਤੀ, ਗਿਰਸਤੁ) ਸੰ. गृहस्थिन- ਗ੍ਰਿਹਸ੍ਥੀ. ਘਰ ਵਿੱਚ ਇਸਥਿਤ ਹੋਣ ਵਾਲਾ. ਘਰਬਾਰੀ. ਗ੍ਰਿਹੀ. “ਗਿਰਸਤੀ ਗਿਰਸਤਿ ਧਰਮਾਤਾ.” (ਸ੍ਰੀ ਅ: ਮਃ ੫) 2. ਗ੍ਰਿਹਸ੍ਥ ਆਸ਼੍ਰਮ. ਦੇਖੋ- ਗਿਰਸਤ. “ਤਜੈ ਗਿਰਸਤੁ ਭਇਆ ਬਨਵਾਸੀ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|