Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Girsaṫee. ਘਰ ਬਾਰੀ, ਗ੍ਰਹਿਸਤੀ. ਉਦਾਹਰਨ: ਗਿਰਸਤੀ ਗਿਰਸਤ ਧਰਮਾਤਾ ॥ Raga Sireeraag 5, Asatpadee 27, 4:3 (P: 71).
|
Mahan Kosh Encyclopedia |
(ਗਿਰਸਤਿ, ਗਿਰਸਤੁ) ਸੰ. गृहस्थिन- ਗ੍ਰਿਹਸ੍ਥੀ. ਘਰ ਵਿੱਚ ਇਸਥਿਤ ਹੋਣ ਵਾਲਾ. ਘਰਬਾਰੀ. ਗ੍ਰਿਹੀ. “ਗਿਰਸਤੀ ਗਿਰਸਤਿ ਧਰਮਾਤਾ.” (ਸ੍ਰੀ ਅ: ਮਃ ੫) 2. ਗ੍ਰਿਹਸ੍ਥ ਆਸ਼੍ਰਮ. ਦੇਖੋ- ਗਿਰਸਤ. “ਤਜੈ ਗਿਰਸਤੁ ਭਇਆ ਬਨਵਾਸੀ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|