Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gir-hee. 1. ਗ੍ਰਹਿਸਤੀ। 2. ਗ੍ਰਹਿਸਤੀ ਭਾਵ ਮਾਇਆ। 3. ਗ੍ਰਹਿਸਤ। ਉਦਾਹਰਨਾ: 1. ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥ Raga Maajh 5, 36, 1:3 (P: 131). 2. ਇਕਿ ਸੰਚਹਿ ਗਿਰਹੀ ਤਿਨੑ ਹੋਇ ਨ ਆਪੈ ॥ Raga Aaasaa 5, 1, 2:2 (P: 370). 3. ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ Raga Sorath 3, 1, 2:2 (P: 599).
|
SGGS Gurmukhi-English Dictionary |
1. family man, householder. 2. family life.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गृहिन्- ਗ੍ਰਿਹੀ. ਵਿ. ਗ੍ਰਿਹਸਥੀ. “ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ?” (ਮਲਾ ਮਃ ੩) 2. ਗ੍ਰਹ ਹੀ. ਘਰ ਹੀ. “ਗਿਰਹੀ ਮਹਿ ਸਦਾ ਹਰਿਜਨ ਉਦਾਸੀ.” (ਸੋਰ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|