Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Giraah. 1. ਪਲੇ, ਗੰਢ ਵਿਚ। 2. ਗਿਰਾਹੀਂ, ਰੋਟੀ, ਭੋਜਨ, ਭਾਵ ਰੋਜ਼ੀ। ਉਦਾਹਰਨਾ: 1. ਪਰੰਦਏ ਨ ਗਿਰਾਹ ਜਰ ॥ Raga Maajh 1, Vaar 13, Salok, 1, 6:1 (P: 144). 2. ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥ Raga Maajh 1, Vaar 14, Salok, 1, 1:6 (P: 144). ਹੁਕਮੀ ਸਾਹ ਗਿਰਾਹ ਦੇਦਾ ਜਾਣੀਐ ॥ (ਜੀਵਨ ਤੇ ਰੋਜੀ). Raga Malaar 1, Vaar 23:8 (P: 1288).
|
SGGS Gurmukhi-English Dictionary |
morsel of food; i.e., sustenance, subsistence.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਗਿਰਹ. “ਪਰੰਦਏ ਨ ਗਿਰਾਹ ਜਰ.” (ਮਃ ੧ ਵਾਰ ਮਾਝ) ਪੰਛੀਆਂ ਦੇ ਪੱਲੇ ਧਨ ਨਹੀਂ ਹੈ। 2. ਗ੍ਰਾਸ. ਬੁਰਕੀ. ਲੁਕਮਾ। 3. ਰੋਜ਼ੀ. ਨਿੱਤ ਦਾ ਭੋਜਨ. “ਜਿਉ ਜਿਉ ਸਚੇ ਭਾਵੈ, ਤਿਉ ਤਿਉ ਦੇਇ ਗਿਰਾਹ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|