| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Girivar. ਬੱਦਲ, ਮੇਘ (ਭਾਵ) ਅਖਰੀ ਅਰਥ ਪਹਾੜ, ਸੁਹਣੀ ਹਰਿਆਵਲ ਵਾਲਾ ਪਹਾੜ। cloud, literally mountain full of greenary. ਉਦਾਹਰਨ:
 ਜਉ ਤੁਮ ਗਿਰਿਵਰ ਤਉ ਹਮ ਮੋਰਾ ॥ Raga Sorath Ravidas, 5, 1:1 (P: 658).
 | 
 
 | SGGS Gurmukhi-English Dictionary |  | beautiful mountain. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਉਹ ਪਹਾੜ, ਜਿਸ ਉੱਪਰ ਹਰਿਆਈ ਅਤੇ ਬਿਰਛਾਂ ਦੀ ਅਧਿਕਤਾ ਹੈ। 2. ਹਿਮਾਲਯ। 3. ਸੁਮੇਰੁ। 4. ਵਾਰਿਗੀਰ. ਬੱਦਲ. ਮੇਘ. “ਜਉ ਤੁਮ ਗਿਰਿਵਰ, ਤਉ ਹਮ ਮੋਰਾ.” (ਸੋਰ ਰਵਿਦਾਸ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |