Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gee-a. ਗੀਤ ਰਸ, ਰਾਗ. ਉਦਾਹਰਨ: ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ ॥ Raga Saarang 4, Vaar 22, Salok, 1, 2:4 (P: 1246). ਉਦਾਹਰਨ: ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ॥ Salok 1, 15:4 (P: 1411).
|
SGGS Gurmukhi-English Dictionary |
song, music, melody.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गेय- ਗੇਯ. ਵਿ. ਗਾਉਣ ਲਾਇਕ਼. ਗਾਨੇ ਯੋਗ੍ਯ। 2. ਨਾਮ/n. ਗੀਤ. “ਇਕਨਾ ਨਾਦ ਨ ਬੇਦ, ਨ ਗੀਅ ਰਸੁ, ਰਸ ਕਸ ਨ ਜਾਣੰਤਿ.” (ਮਃ ੧ ਵਾਰ ਸਾਰ) ਇਕਨਾਂ ਨੂੰ ਵੇਦਸ੍ਵਰ ਨਹੀਂ ਆਉਂਦਾ, ਗਾਂਧਰਵ ਸ਼ਾਸਤ੍ਰ ਦਾ ਰਸ ਨਹੀਂ, ਅਤੇ ਵੈਦ੍ਯਵਿਦ੍ਯਾ ਅਨੁਸਾਰ ਰਸਸਾਧਨ ਦਾ ਪ੍ਰਕਾਰ ਭੀ ਨਹੀਂ ਜਾਣਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|