Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gujʰaa. ਲੁਕਿਆ ਹੋਇਆ, ਗੁਪਤ.
ਉਦਾਹਰਨ:
ਨਾਮੁ ਰਤਨੁ ਲੈ ਗੁਝਾ ਰਖਿਆ ॥ (ਗੁਪਤ). Raga Maajh 5, 35, 1:2 (P: 130).
ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥ (ਗੁਪਤ). Raga Gaurhee 4, Vaar 5, Salok, 4, 2:6 (P: 302).
ਗੁਝਾ ਕਮਾਣਾ ਪ੍ਰਗਟ ਹੋਆ ਈਤ ਉਤਹਿ ਖੁਆਰੀ ॥ (ਲਕੋ ਕੇ, ਛੁਪਾ ਕੇ). Raga Aaasaa 5, Chhant 11, 3:5 (P: 460).

SGGS Gurmukhi-English Dictionary
hidden, obscure, secret.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਗੁਝ, ਗੁਝੜਾ, ਗੁਝੀ, ਗੁੱਝਾ, ਗੁੱਝੀ) ਸੰ. ਗੁਹ੍ਯ. ਦੇਖੋ- ਗੁਹਜ. “ਗੁਝੜਾ ਲਧਮੁ ਲਾਲ.” (ਵਾਰ ਮਾਰੂ ੨ ਮਃ ੫) “ਨਾਮਰਤਨ ਲੈ ਗੁਝਾ ਰਖਿਆ.” (ਮਾਝ ਅ: ਮਃ ੫) “ਦੁਨੀਆ ਗੁਝੀ ਭਾਹਿ.” (ਸ. ਫਰੀਦ) 2. ਫਿਫੜੇ ਦੀ ਬੀਮਾਰੀ ਨੇਮੋਨੀਆ (Pneumonia) ਦਾ ਨਾਉਂ ਭੀ ਪੰਜਾਬ ਵਿੱਚ ਗੁੱਝਾ ਕਹਿੰਦੇ ਹਨ, ਪਰ ਇਹ ਸ਼ਬਦ, ਵਿਸ਼ੇਸ਼ ਕਰਕੇ ਇਸਤ੍ਰੀਆਂ ਵਰਤਦੀਆਂ ਹਨ ਅਰ ਖ਼ਾਸ ਕਰਕੇ ਛੋਟੇ ਬੱਚੇ ਦੇ ਨੇਮੋਨੀਏ ਨੂੰ ਗੁੱਝਾ ਆਖਿਆਜਾਂਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits