Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṇ⒤. 1. ਚੰਗਿਆਈਆਂ, ਗੁਣਾਂ; ਵੇਖੋ ‘ਗੁਣਾ’। 2. ਵਿਚਾਰਕੇ। 3. ਪਦ (ਭਾਵ)। ਉਦਾਹਰਨਾ: 1. ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ ॥ (ਗੁਣਾਂ ਰਾਹੀਂ/ਗੁਣਾਂ ਸਦਕਾ). Raga Maajh 1, Asatpadee 1, 6:3 (P: 109). 2. ਕਿਸੈ ਪੜਾਵਹਿ ਪੜਿ੍ਹ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ ॥ Raga Aaasaa 1, 17, 1:2 (P: 354). 3. ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥ (ਚੌਥੇ ਪਦ ਭਾਵ ਤੁਰੀਆ ਅਵਸਥਾ). Raga Maaroo 1, Solhaa 17, 11:3 (P: 1038).
|
SGGS Gurmukhi-English Dictionary |
the/of/by/for/to virtues.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗੁਣ (ਸਿਫਤ) ਕਰਕੇ. “ਇਹ ਗੁਣਿ ਨਾਮ ਸੁਖਮਨੀ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|