Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṇee-aa. ਗੁਣਵਾਨ, ਗੁਣਾਂ ਵਾਲੇ. ਉਦਾਹਰਨ: ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ ॥ Raga Raamkalee 1, Oankaar, 44:5 (P: 936).
|
Mahan Kosh Encyclopedia |
ਵਿ. ਗੁਣ ਵਾਲਾ. ਗੁਣਵਾਨ. “ਗੁਣੀਆ ਗੁਣ ਲੇ ਪ੍ਰਭੁ ਮਿਲੇ.” (ਓਅੰਕਾਰ) 2. ਗੁਣਨ ਕਰਤਾ. ਜ਼ਰਬ ਦੇਣ ਵਾਲਾ। 3. ਨਾਮ/n. ਰਾਜ ਅਤੇ ਤਖਾਣਾਂ ਦਾ ਇੱਕ ਸੰਦ, ਜਿਸ ਨਾਲ ਸਿੱਧੀ ਰੇਖਾ ਦਾ ਗ੍ਯਾਨ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|