Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṇ⒰. 1. ਚੰਗਿਆਈਆਂ, ਗੁਣ। 2. ਖੂਬੀ, ਲਛਣ। 3. ਲਾਭ, ਫਾਇਦਾ। 4. ਪਦ, ਅਵਸਥਾ (ਭਾਵ) ਵੇਖੋ ‘ਗੁਣਿ’। ਉਦਾਹਰਨਾ: 1. ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ Japujee, Guru Nanak Dev, 7:6 (P: 2). 2. ਗੁਣੁ ਏਹੋ ਹੋਰੁ ਨਾਹੀ ਕੋਇ ॥ Raga Aaasaa 1, Sodar, 3, 3:3 (P: 9). 3. ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ Raga Soohee 3, Vaar 7ਸ, 2, 3:1 (P: 787). 4. ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥ Raga Bilaaval 4, Asatpadee 1, 7:1 (P: 833). ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥ Raga Malaar 3, 9, 2:2 (P: 1260).
|
Mahan Kosh Encyclopedia |
ਦੇਖੋ: ਗੁਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|