Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guḋree. ਗੁਜਰੀ, ਲੰਘੀ. ਉਦਾਹਰਨ: ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥ Raga Sireeraag 5, Pahray 4, 4:5 (P: 78).
|
SGGS Gurmukhi-English Dictionary |
passed away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਗੋਦੜੀ. ਕੰਥਾ। 2. ਵਿ. ਗੁਜ਼ਰੀ. ਵੀਤੀ. “ਸਗਲੀ ਰੈਣਿ ਗੁਦਰੀ ਅੰਧਿਆਰੀ, ਸੇਵਿ ਸਤਿਗੁਰੁ ਚਾਨਣੁ ਹੋਇ.” (ਸ੍ਰੀ ਮਃ ੫ ਪਹਰੇ) ਸਾਰੀ ਉਮਰ ਅਵਿਦ੍ਯਾ ਵਿੱਚ ਵੀਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|