Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gunee-aa. 1. ਗੁਣਵਾਨ। 2. (ਤਿੰਨ) ਗੁਣਾਂ ਵਿਚ ਵਿਚਰਨ ਵਾਲਾ ਭਾਵ ਸੰਸਾਰੀ; ਸੰਸਾਰ। 3. ਗੁਣ। ਉਦਾਹਰਨਾ: 1. ਕਹੁ ਕਬੀਰ ਸੁਨਹੁ ਰੇ ਗੁਨੀਆ ॥ Raga Gaurhee, Kabir, 11, 4:1 (P: 325). 2. ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ ਲੁਟਿਓ ਰੀ ॥ Raga Aaasaa 5, 51, 1:2 (P: 384). 3. ਤਾ ਤੇ ਗਤੁ ਹੋਇ ਤ੍ਰੈ ਗੁਨੀਆ ॥ (ਤ੍ਰੈ ਗੁਣ ਦੂਰ ਹੋਏ). Raga Saarang 5, 14, 2:2 (P: 1206).
|
Mahan Kosh Encyclopedia |
ਵਿ. ਗੁਣਵਾਨ. “ਸੁਨਹੁ ਰੇ ਗੁਨੀਆ!” (ਗਉ ਕਬੀਰ) 2. ਦੇਖੋ- ਗੁਣੀਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|