Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gupṫaa. ਉਦਾਹਰਨ: ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥ (ਲੁਕਿਆ/ਛੁਪਿਆ ਹੋਇਆ). Raga Aaasaa, Kabir, 31, 2:2 (P: 483).
|
SGGS Gurmukhi-English Dictionary |
concealed, hidden.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गुप्ता. ਨਾਮ/n. ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਆਪਣੇ ਕੁਕਰਮ ਨੂੰ ਲੁਕਾਉਂਦੀ ਹੈ. ਇਸ ਦੇ ਤਿੰਨ ਭੇਦ ਹਨ- ਭੂਤ ਗੁਪਤਾ, ਜੋ ਪਿੱਛੇ ਕੀਤੇ ਕਰਮ ਨੂੰ ਲੁਕੋਵੇ; ਵਰਤਮਾਨ ਗੁਪਤਾ, ਜੋ ਜ਼ਮਾਨੇ ਹਾਲ ਦੇ ਕਰਮ ਨੂੰ ਲੁਕੋਵੇਂ; ਭਵਿਸ਼੍ਯਤ ਗੁਪਤਾ, ਜੋ ਆਉਣਵਾਲੇ ਸਮੇਂ ਵਿੱਚ ਕਰਨ ਵਾਲੀ ਕਰਤੂਤ ਨੂੰ ਪੇਸ਼ਬੰਦੀ ਨਾਲ ਲੁਕੋਣ ਦਾ ਯਤਨ ਕਰੇ। 2. ਵਿ. ਪੋਸ਼ੀਦਾ. ਗੁਪਤ. “ਗੁਪਤਾਹੀਰਾ ਪ੍ਰਗਟ ਭਇਓ.” (ਆਸਾ ਕਬੀਰ) 3. ਖ਼ਾ. ਗੁੰਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|