Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gupaṫ⒰. 1. ਇਕ ਦੇਵਤਾ ਅਥਵਾ ਧਰਮ ਰਾਜ ਦੇ ਦੋ ਮੁਨਸ਼ੀਆਂ ਵਿਚੋਂ ਇਕ। 2.। 2. ਲੁਕਵੇਂ। ਉਦਾਹਰਨਾ: 1. ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥ Japujee, Guru Nanak Dev, 27:5 (P: 6). 2. ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ (ਅੱਖਾਂ ਤੋਂ ਓਹਲੇ). Raga Sireeraag 1, 1, 3:2 (P: 14). ਗੁਪਤੁ ਪਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥ (ਲੁਕਵਾਂ). Raga Sireeraag 1, Asatpadee 7, 3:2 (P: 57). ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥ (ਲੁਕ ਕੇ). Raga Aaasaa, Dhanaa, 3, 3:1 (P: 488). ਕੇਤੜਿਆ ਦਿਨ ਗੁਪਤੁ ਕਹਾਇਆ ॥ (ਅਦਿੱਖ ਹਾਲਤ ਵਿਚ ਭਾਵ ਨਿਰਗੁਣ ਸਰੂਪ ਵਿਚ). Raga Maaroo 5, Solhaa 10, 12:1 (P: 1081).
|
|