Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gubaaree. ਉਦਾਹਰਨ: ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥ (ਹਨੇਰਾ). Raga Goojree 4, Asatpadee 1, 5:1 (P: 507). ਜਿਨੑਿ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ ॥ (ਹਨੇਰੇ ਵਿਚ ਹਨ). Raga Soohee 3, Vaar 8:4 (P: 788).
|
SGGS Gurmukhi-English Dictionary |
darkness, ignorance. in ignorance/darkness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਅੰਧੇਰੀ. ਅੰਨ੍ਹੇਰੀ (ਹਨੇਰੀ). 2. ਅੰਧਕਾਰ ਦਸ਼ਾ। 3. ਵਿ. ਅਗ੍ਯਾਨੀ. “ਜਿਨਿ ਕੀਏ ਤਿਸੈ ਨ ਜਾਣਨੀ ਮਨਮੁਖ ਗੁਬਾਰੀ.” (ਮਃ ੩ ਵਾਰ ਸੂਹੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|