Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gumaan. ਅਹੰਕਾਰ, ਗਰਬ. ਉਦਾਹਰਨ: ਬਿਸਟਾ ਅਸਤ ਰਕਤੁ ਪਰੇਟੇ ਚਾਮ॥ ਇਸੁ ਊਪਰਿ ਲੇ ਰਾਖਿਓ ਗੁਮਾਨ ॥ Raga Aaasaa 5, 14, 3:1;2 (P: 374).
|
SGGS Gurmukhi-English Dictionary |
pride, arrogance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. pride, arrogance, vanity, conceity; conjecture, guess; fancy, imagination; doubt, suspicion.
|
Mahan Kosh Encyclopedia |
(ਗੁਮਾਣ) ਅਥਵਾ ਗੁਮਾਨੁ. ਫ਼ਾ. [گُمان] ਖ਼ਿਆਲ. ਸੰਕਲਪ. “ਹਉਮੈ ਜਾਇ ਗੁਮਾਨੁ.” (ਵਾਰ ਗੂਜ ੧ ਮਃ ੩) 2. ਸ਼ੱਕ. ਭਰਮ। 3. ਭਾਵ- ਹੰਕਾਰ ਦਾ ਖ਼ਿਆਲ. ਮੈਂ ਦਾਨੀ ਹਾਂ, ਮੈਂ ਤਪੀਆ ਹਾਂ, ਇਹ ਹੌਮੈ ਦਾ ਸੰਕਲਪ. “ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ.” (ਸ: ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|