Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gurḋu-aar⒤. ਗੁਰੂ ਦੇ ਦੁਆਰੇ. ਉਦਾਹਰਨ: ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥ Raga Sireeraag 1, 13, 5:2 (P: 19).
|
SGGS Gurmukhi-English Dictionary |
at the door of the Guru.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਗੁਰਦੁਆਰੈ) ਗੁਰਦ੍ਵਾਰੇ ਵਿੱਚ. ਗੁਰੂ ਦੇ ਦਰਬਾਰ ਵਿੱਚ. “ਕਿਉ ਸੋਹੈ ਗੁਰਦੁਆਰਿ.” (ਸ੍ਰੀ ਮਃ ੧) 2. ਗੁਰੂ ਦ੍ਵਾਰਾ. ਗੁਰੂ ਦੀ ਮਾਰਫਤ. ਗੁਰੂ ਦੇ ਜ਼ਿਰੀਏ. “ਜਗ ਜੀਤਉ ਗੁਰਦੁਆਰਿ.” (ਸਵੈਯੇ ਮਃ ੨ ਕੇ) “ਗੁਰਦੁਆਰੈ ਹਰਿਕੀਰਤਨੁ ਸੁਣੀਐ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|