Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gurḋu-aaræ.
ਉਦਾਹਰਨ:
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥ Raga Raamkalee 3, Anand, 15:4 (P: 919).

Mahan Kosh Encyclopedia

(ਗੁਰਦੁਆਰਿ) ਗੁਰਦ੍ਵਾਰੇ ਵਿੱਚ. ਗੁਰੂ ਦੇ ਦਰਬਾਰ ਵਿੱਚ. “ਕਿਉ ਸੋਹੈ ਗੁਰਦੁਆਰਿ.” (ਸ੍ਰੀ ਮਃ ੧) 2. ਗੁਰੂ ਦ੍ਵਾਰਾ. ਗੁਰੂ ਦੀ ਮਾਰਫਤ. ਗੁਰੂ ਦੇ ਜ਼ਿਰੀਏ. “ਜਗ ਜੀਤਉ ਗੁਰਦੁਆਰਿ.” (ਸਵੈਯੇ ਮਃ ੨ ਕੇ) “ਗੁਰਦੁਆਰੈ ਹਰਿਕੀਰਤਨੁ ਸੁਣੀਐ.” (ਮਾਰੂ ਸੋਲਹੇ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits