Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gurḋé-u. ਦੇਵ/ਦੇਵਤਾ ਰੂਪ ਸਤਿਗੁਰੂ. ਉਦਾਹਰਨ: ਭੇਟੇ ਤਾਸੁ ਪਰਮ ਗੁਰਦੇਉ ॥ Raga Raamkalee, Bennee, 1, 3:4 (P: 974).
|
Mahan Kosh Encyclopedia |
(ਗੁਰਦੇਵ) ਦੇਵਰੂਪ ਸਤਿਗੁਰੂ. ਗੁਰੁਦੇਵ. “ਗੁਰਦੇਵ ਮਾਤਾ ਗੁਰਦੇਵ ਪਿਤਾ.” (ਬਾਵਨ) 2. ਇਸ਼੍ਟ ਦੇਵਤਾ. ਪੂਜ੍ਯ ਦੇਵ। 3. ਗੁਰੂ ਨਾਨਕ ਸ੍ਵਾਮੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|