Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gurprasaaḋ⒤. ਗੁਰੂ ਦੀ ਕ੍ਰਿਪਾ ਨਾਲ. ਉਦਾਹਰਨ: ਗੁਰਪ੍ਰਸਾਦਿ ਅੰਤਰਿ ਲਿਵ ਲਾਗੈ ॥ Raga Sireeraag, Kabir, 1, 3:4 (P: 92).
|
Mahan Kosh Encyclopedia |
(ਗੁਰ ਪ੍ਰਸਾਦਿ) ਦੇਖੋ- ਗੁਰੁ ਅਤੇ ਪ੍ਰਸਾਦਿ “ਅਜੂਨੀ ਸੈਭੰ ਗੁਰਪ੍ਰਸਾਦਿ.” (ਜਪੁ) 2. ਗੁਰੁਕ੍ਰਿਪਾ ਕਰਕੇ. ਗੁਰੁਕ੍ਰਿਪਾ ਦ੍ਵਾਰਾ. “ਗੁਰਪ੍ਰਸਾਦਿ ਨਾਨਕ ਮਨਿ ਜਾਗਹੁ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|